INSANE LYRICS – AP DHILLON IN HINDI-PUNJABI

 

Song Details
Song: Insane
Singer: AP Dhillon, Gurinder Gill & Shinda Kahlon
Lyrics: Shinda Kahlon
Music: GMINXR, PVLI
Label: Run-Up Records
Released Date 12th April 2016

 

INSANE LYRICS IN HINDI/HINGLISH

Eh Munde Pagal Ne Saare

Gallan Waddiyan Wadde Laare

Umar Di Hauli Adiye Tu

Ni Bach Ke Reh…

 

Eh Munde Pagal Ne Saare

Gallan Waddiyan Wadde Laare

Umar Di Hauli Adiye Tu

Ni Bach Ke Reh

 

Enna Ne Jhalli Kar Jana

Lokan Wich Kalli Kar Jana

Satt Tethon Jarr Kithe Honi

Bin Peeteyan Talli Kar Jana

 

Husan Tere To Ne Haare

Karan Nu Firde Ne Kaare

Gallan Wich Gall Tu Taali Ja

Na Sunn Na Keh

 

Eh Munde Paagal Ne Saare

Gallan Waddiyan Wadde Laare

Umar Di Hauli Adiye Tu

Ni Bach Ke Reh

 

Eh Munde Pagal Ne Saare

Gallan Waddiyan Wadde Laare

Umar Di Hauli Addiye Tu

Ni Bach Ke Reh

 

Na Tu Chobra To Dardi Ishare Phire Kardi

Ni Vekh Vekh Tainu Meri Hiq Jandi Thardi

Ni Mundeya De Dil Utte Bijli Eh Wardi

Ni Chan Wali Chandni Vi Tere Agge Hardi

 

Utawle Hoye Paye Ne Taare

Tod Tera Labhde Vichare

Nazar Na Lag Jaye Duniya Di

Mere Kole Beh

 

Eh Munde Paagal Ne Saare

Gallan Waddiyan Wadde Laare

Umar Di Hauli Adiye Tu

Ni Bach Ke Reh

 

Eh Munde Pagal Ne Saare

Gallan Waddiyan Wadde Laare

Umar Di Hauli Adiye Tu

Ni Bach Ke Reh

 

Ni Manja Gall Tu Meri

Agg Di Laat Kalli Kairi

Bacha Ke Rakh Lavaan Tainu

Kitte Na Kar Devi Deri

 

Labhde Firde a Chaare

High Hoye Paye Ne Paare

Ki Sab Tere Naam Karan Nu Firde

Jo Kujh Hai

 

Eh Munde Pagal Ne Saare

Gallan Waddiyan Wadde Laare

Umar Di Hauli Addiye Tu

Ni Bach Ke Reh

 

Eh Munde Paagal Ne Saare

Gallan Waddiyan Wadde Laare

Umar Di Hauli Addiye Tu

Ni Bach Ke Reh

 

Eh Munde Paagal Ne Saare

Gallan Waddiyan Wadde Laare

Umar Di Hauli Addiye Tu

Ni Bach Ke Reh

 

Eh Munde Pagal Ne Saare

Gallan Waddiyan Wadde Laare

Umar Di Hauli Addiye Tu

Ni Bach Ke Reh…!!

 

YOU MIGHT ALSO LIKE: Jee Ni Lagda Lyrics

INSANE ਬੋਲ ਪੰਜਾਬੀ

 

ਇਹ ਮੁੰਡੇ ਪਾਗਲ ਨੇ ਸਾਰੇ

ਗੱਲਾਂ ਵੱਡੀਆਂ  ਵੱਡੇ ਲਾਰੇ

ਉਮਰ ਦੀ ਹੌਲ਼ੀ ਅੜੀਏ ਤੂੰ

ਨੀ ਬਚ ਕੇ ਰਹਿ

ਇਹ ਮੁੰਡੇ ਪਾਗਲ ਨੇ ਸਾਰੇ

ਗੱਲਾਂ ਵੱਡੀਆਂ, ਵੱਡੇ ਲਾਰੇ

ਉਮਰ ਦੀ ਹੌਲ਼ੀ ਅੜੀਏ ਤੂੰ

ਨੀ ਬਚ ਕੇ ਰਹਿ

ਇਹਨਾਂ ਨੇ ਝੱਲੀ ਕਰ ਜਾਣਾ

ਲੋਕਾਂ ਵਿੱਚ ਕੱਲੀ ਕਰ ਜਾਣਾ

ਸੱਟ ਤੈਥੋਂ ਜਰ ਕਿੱਥੇ ਹੋਣੀ..

ਬਿਨ ਪੀਤਿਆਂ ਟੱਲੀ ਕਰ ਜਾਣਾ

ਹੁਸਨ ਤੇਰੇ ਤੋਂ ਨੇ ਹਾਰੇ,

ਕਰਨ ਨੂੰ ਫ਼ਿਰਦੇ ਨੇ ਕਾਰੇ

ਗੱਲਾਂ ਵਿੱਚ ਗੱਲ ਤੂੰ ਟਾਲੀ ਜਾ

ਨਾ ਸੁਣ, ਨਾ ਕਹਿ..

ਇਹ ਮੁੰਡੇ ਪਾਗਲ ਨੇ ਸਾਰੇ

ਗੱਲਾਂ ਵੱਡੀਆਂ, ਵੱਡੇ ਲਾਰੇ

ਉਮਰ ਦੀ ਹੌਲ਼ੀ ਅੜੀਏ ਤੂੰ

ਨੀ ਬਚ ਕੇ ਰਹਿ…

ਇਹ ਮੁੰਡੇ ਪਾਗਲ ਨੇ ਸਾਰੇ

ਗੱਲਾਂ ਵੱਡੀਆਂ, ਵੱਡੇ ਲਾਰੇ

ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ

 

ਨਾ ਤੂੰ ਚੋਬਰਾਂ ਤੋਂ ਡਰਦੀ

ਇਸ਼ਾਰੇ ਫ਼ਿਰੇ ਕਰਦੀ

ਨੀ ਵੇਖ-ਵੇਖ ਤੈਨੂੰ ਮੇਰੀ ਹਿੱਕ ਜਾਂਦੀ ਠਰਦੀ..

ਨੀ ਮੁੰਡਿਆਂ ਦੇ ਦਿਲ ਉੱਤੇ ਬਿਜਲੀ ਇਹ ਵਰਦੀ..

ਨੀ ਚੰਨ ਆਲ਼ੀ ਚਾਨਣੀ ਵੀ ਤੇਰੇ ਅੱਗੇ ਹਾਰਦੀ

ਬਾਵਲੇ ਹੋਏ ਪਏ ਨੇ ਤਾਰੇ

ਤੋੜ ਤੇਰਾ ਲੱਭਦੇ ਬਿਚਾਰੇ

ਨਜ਼ਰ ਨਾ ਲੱਗ ਜਾਏ ਦੁਨੀਆ ਦੀ

ਮੇਰੇ ਕੋਲ਼ੇ ਬਹਿ…

ਇਹ ਮੁੰਡੇ ਪਾਗਲ ਨੇ ਸਾਰੇ

ਗੱਲਾਂ ਵੱਡੀਆਂ, ਵੱਡੇ ਲਾਰੇ

ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ

ਇਹ ਮੁੰਡੇ ਪਾਗਲ ਨੇ ਸਾਰੇ

ਗੱਲਾਂ ਵੱਡੀਆਂ, ਵੱਡੇ ਲਾਰੇ

ਉਮਰ ਦੀ ਹੌਲ਼ੀ ਅੜੀਏ ਤੂੰ

ਨੀ ਬਚ ਕੇ ਰਹਿ…

ਨੀ ਮੰਨ ਜਾ ਗੱਲ ਤੂੰ ਮੇਰੀ

ਅੱਗ ਜਿਹੀ ਲਾਟ, ਕੱਲੀ-ਕੈਰੀ

ਬਚਾ ਕੇ ਰੱਖ ਲਵਾਂ ਤੈਨੂੰ

ਕਿਤੇ ਨਾ ਕਰ ਦੇਵੀਂ ਦੇਰੀ

ਲੱਭਦੇ ਫ਼ਿਰਦੇ ਆਂ ਚਾਰੇ

High ਹੋਏ ਪਏ ਨੇ ਪਾਰੇ

ਨੀ ਸੱਭ ਤੇਰੇ ਨਾਮ ਕਰਨ ਨੂੰ ਫ਼ਿਰਦੇ

ਜੋ ਕੁਝ ਹੈ

ਇਹ ਮੁੰਡੇ ਪਾਗਲ ਨੇ ਸਾਰੇ

ਗੱਲਾਂ ਵੱਡੀਆਂ, ਵੱਡੇ ਲਾਰੇ

ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ

ਇਹ ਮੁੰਡੇ ਪਾਗਲ ਨੇ ਸਾਰੇ

ਗੱਲਾਂ ਵੱਡੀਆਂ, ਵੱਡੇ ਲਾਰੇ..

ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ,

ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ

ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ

ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ

ਉਮਰ ਦੀ ਹੌਲ਼ੀ ਅੜੀਏ ਤੂੰ

ਨੀ ਬਚ ਕੇ ਰਹਿ…!!

 

Watch offiicial video on YouTube: INSANE – AP DHILLON | GURINDER GILL | SHINDA KAHLON

 

 

Leave a Reply

Your email address will not be published. Required fields are marked *

Author

Martina Clark

Martina Clark

Tranding Songs