Jee Ni Lagda Lyrics in Punjabi-Hindi

 

Song Details
Song: Jee Ni Lagda
Singer: Karan Aujla
Lyrics: Karan Aujla
Written By: Karan Aujla
Music: Ikky
Label: Rehaan Records
Release Date 6th Sep 2023

 

Jee Ni Lagda Lyrics in Hindi/Hinglish

Jidn di mili jatt nu

Kudi kehndi ji nyio lagda, ji nyio lagda

Lagda ishq hogea

Tera v na lagge te

Mera v nyio lagda

Kehnde Kithe a Kithe a phone chakko

Chakko ji

Baby Meri lyi v Thora time rakho

Rakho ji

Kehndi kddlao ji time hun milo milo

Kehndi sade na pyar thoda dilo dilo

Ji ji kehke gal krdi

Dsya mai mitra de naam Piche ji nyio lgda

Jidn di mili jatt nu

Kudi kehndi ji nyio lagda, ji nyio lagda

Lagda ishq hogea

Tera v na lagge te

Mera v nyio lagda

Kehnde Tere lyi mai change kita darji

Kehndi love ya arrange teri marji

Kehndi naam tera gutt te lkhalea

Kehndi darda kaahto a Dil lalea

Kehndi vaahda Mera jatti Tere naal a naal aa

Kehndi pta teri much da swaal aa

Kehndi metho nede tera Tenu tool a tool a

Kehndi Tere zehar v kaboool a

Yaaran nal rehna sohnea

Mere lyi ta dekhya Tu v free nyio lagda .

Jidn di mili jatt nu

Kudi kehndi ji nyio lagda, ji nyio lagda

Lagda ishq hogea

Tera v na lagge te

Mera v nyio lagda

Kehndi kudiya ta Hor v ne aujle

Kehndi morr v ne chor v ne aujle

Kehndi mai ta bas shakki jahi hojva

Kehndi Oh ta gusse khor v ne aujle

Kehndi likhna Tu mere kolo sikhya

Haye o par ajj tak mere te ni likhya

Kehndi koi na koi na Tere naal a

Haye o menu pta teri much da swaal a

Tere Sare yaar set ne

Tera hun Kdo set aau aunda hi nayio lagda

Jidn di mili jatt nu

Kudi kehndi ji nyio lagda, ji nyio lagda

Lagda ishq hogea

Tera v na lagge te

Mera v nyio lagda

 

ਜੀ ਨੀ ਲਗਦਾ ਬੋਲ – ਪੰਜਾਬੀ

ਜਿਦਨ੍ਹ ਦੀ ਮਿਲੀ ਜੱਟ ਨੂੰ

ਕੁੜੀ ਕੇਂਦੀ ਜੀ ਨੀਓ ਲੱਗਦਾ , ਜੀ ਨੀਓ ਲੱਗਦਾ

ਲਗਦਾ ਇਸ਼ਕ ਹੋ ਗਿਆ

ਤੇਰਾ ਵੀ ਨਾ ਲੱਗੇ ਤੇ

ਮੇਰਾ ਵੀ ਨੀਓ ਲੱਗਦਾ

ਕਹਿੰਦੀ ਕਿੱਥੇ ਹੈ ਕਿੱਥੇ ਹੈ ਫੋਨ ਚੱਕੋ

ਚੱਕੋ ਜੀ

ਬੇਬੀ ਮੇਰੀ ਲਈ ਵੀ ਥੋਰਾ ਟਾਈਮ ਰਖੋ

ਰਖੋ ਜੀ

ਕਹਿੰਦੀ ਕੱਢ ਲਉ ਜੀ ਟਾਈਮ ਹੁਣ ਮਿਲੋ ਮਿਲੋ

ਕਹਿੰਦੀ ਸਾਡੇ ਨਾ ਪਿਆਰ ਠੋਡਾ ਦਿਲੋ ਦਿਲੋਂ

ਜੀਉ ਕਹਿਕੇ ਗਲ ਕਰਦੀ

ਦਸਿਆ ਮੈ ਮਿੱਤਰਾ ਦੇ ਨਾਮ ਪਿਛੇ ਜੀ ਨਿਉ ਲੱਗਦਾ ॥

ਜਿੱਦਣ ਦੀ ਮਿਲੀ ਜੱਟ ਨੂੰ

ਕੁੜੀ ਕਹਿੰਦੀ ਜੀ ਨਿਓ ਲੱਗਦਾ

ਜੀ ਨੀਓ ਲੱਗਦਾ

ਲਗਦਾ ਇਸ਼ਕ ਹੋ ਗਿਆ

ਤੇਰਾ ਵੀ ਨਾ ਲੱਗੇ ਤੇ

ਮੇਰਾ ਵੀ ਨੀਓ ਲੱਗਦਾ

ਕਹਿੰਦੀ ਤੇਰੇ ਲਈ ਮੈਂ Change ਕੀਤਾ ਦਰਜੀ

ਕਹਿੰਦੀ ਲਵ ਹੈ ਯਾ arrange ਤੇਰੀ ਮਰਜੀ

ਕੇਹਂਦੀ ਨਾਮ ਤੇਰਾ ਗੁੱਟ ਤੇ ਲਿਖਾ ਲਿਆ

ਕਹਿੰਦੀ ਡਰਦਾ ਕਾਹਤੋਂ ਆ ਦਿਲ ਲਾ ਲਿਆ

ਕਹਿੰਦੀ ਵਾਅਦਾ ਮੇਰਾ ਜੱਟੀ ਤੇਰੇ ਨਾਲ ਐ ਨਾਲ ਐ

ਕਹਿੰਦੀ ਪਤਾ ਤੇਰੀ ਮੁੱਛ ਦਾ ਸਵਾਲ ਐ

ਕਹਿੰਦੀ ਮੈਥੋਂ ਨੇੜੇ ਤੇਰਾ ਤੈਨੂੰ ਟੂਲ ਏ ਟੂਲ ਏ

ਕਹਿਦੀ ਤੇਰੇ ਜ਼ਹਰ ਵੀ ਕਬੂਲ ਏ

ਯਾਰਾਂ ਨਾਲ ਰਿਹਨਾ ਸੋਹਣਿਆ

ਮੇਰੇ ਲੀਏ ਤਾ ਦੇਖਿਆ ਤੂ ਸਰੀ ਵੀ ਨੀਓ ਲਗਦਾ।

ਜਿਦਨ੍ਹ ਦੀ ਮਿਲੀ ਜੱਟ ਨੂੰ

ਕੁੜੀ ਕਹਿੰਦੀ ਜੀ ਨਈਂਓ ਲੱਗਦਾ , ਜੀ ਨਈਂਓ ਲੱਗਦਾ

ਲੱਗਦਾ ਇਸ਼ਕ ਹੋ ਗਿਆ

ਤੇਰਾ ਵੀ ਨਾ ਲੱਗੇ ਤੇ

ਮੇਰਾ ਵੀ ਨੀਓ ਲੱਗਦਾ

ਕਹਿੰਦੀ ਕੁੜੀਆਂ ਤਾ ਹੋਰ ਵੀ ਨੀ ਔਜਲੇ

ਕੇਹਦੀ ਮੋਰ ਵੀ ਨੀ ਚੋਰ ਵੀ ਨੀ ਔਜਲੇ

ਕਹੰਦੀ ਮਾਈ ਤਾ ਬਸ ਸ਼ਕੀ ਜਾਹਿ ਹੋਜਵਾ

Kehndi ਓਹ ਤਾ ਗੁਸੇ ਖੋਰੇ ਵੀ ਨੀ ਔਜਲੇ

ਕਹਿੰਦੀ ਲਿਖਣਾ ਤੂ ਮੇਰੇ ਕੋਲੋ ਸਿਖਿਆ

ਹਾਏ ਓ ਪਰ ਅਜ ਤਕ ਮੇਰੀ ਤੇ ਨੀ ਲਿਖੀਆ

ਕਹਿਦੀ ਕੋਈ ਨਾ ਕੋਈ ਤੇਰੇ ਨਾਲ ਏ

ਹਾਏ ਓ ਮੇਨੂ ਪੀਟੀਏ ਤੇਰੀ ਬਹੁਤ ਦਾ ਸਵਾਲ ਏ

ਤੇਰੇ ਸਾਰੇ ਯਾਰ ਸੈੱਟ ਨੀ

ਤੇਰਾ ਹੁਣ ਕਦੋਂ ਸੈੱਟ ਆਓ ਆਉਂਦਾ ਹੀ ਨਈਓ ਲੱਗਦਾ

ਜਿਦਨ੍ਹ ਦੀ ਮਿਲੀ ਜੱਟ ਨੂੰ

ਕੁੜੀ ਕਹਿੰਦੀ ਜੀ ਨਈਂਓ ਲੱਗਦਾ ,

ਜੀ ਨਈਂਓ ਲੱਗਦਾ

ਲਗਦਾ ਇਸ਼ਕ ਹੋਵੇਗਾ

ਤੇਰਾ ਵੀ ਨਾ ਲੱਗੇ ਤੇਰਾ

ਮੇਰਾ ਵੀ ਨੀਓ ਲੱਗਦਾ

 

You might also like: INSANE – BY AP DHILLON LYRICS

2 Responses

Leave a Reply

Your email address will not be published. Required fields are marked *

Author

Martina Clark

Martina Clark

Tranding Songs